¡Sorpréndeme!

ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਤੇ ਗਈ ਪੰਜਾਬੀ ਕੁੜੀ ਵਲੋਂ ਖ਼ੁਦਕੁਸ਼ੀ | student suicide | One India Punjabi

2022-07-23 0 Dailymotion

ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਜੋ ਸਟੂਡੈਂਟ ਵੀਜ਼ਾ ਤੇ ਤਿੰਨ ਸਾਲ ਪਹਿਲਾ ਕੈਨੇਡਾ ਗਈ ਸੀ ,ਉਸ ਨੇ ਭੇਦ ਭਰੇ ਹਾਲਾਤਾਂ ਵਿੱਚ ਖ਼ੁਦਕੁਸ਼ੀ ਕਰ ਲਈ ਹੈ. ਕੁੜੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਕੁੜੀ ਨੂੰ ਉਸ ਦਾ ਭਾਰਤ ਰਹਿੰਦਾ ਪਤੀ ਅਤੇ ਉਸਦਾ ਪਰਿਵਾਰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਸੀ

#OneIndiaPunjabi #Studentsuicide #CanadaVisa